ਧਾਰਮਿਕ ਵਿਵਾਦ ਦੇ ਚਲਦਿਆਂ ਦੋ ਧਿਰਾਂ ਵੱਲੋਂ ਦਿਖਾਇਆ ਗਿਆ ਸ਼ਕਤੀ ਪ੍ਰਦਰਸ਼ਨ, ਪੁਲਿਸ ਦੀ ਸੂਝਬੂਝ ਨਾਲ ਮਾਮਲਾ ਹੋਇਆ ਸ਼ਾਂਤ

ਮਸੀਹ ਭਾਈਚਾਰੇ ਵਲੋਂ ਥਾਣੇ ਦਾ ਘਿਰਾਓ ਕਰ ਸੜਕ ਜਾਮ ਕਰਕੇ ਦਿੱਤਾ ਗਿਆ ਧਰਨਾ ਤਾਂ ਦੂਜੇ ਧਿਰ ਹੋਈ ਨਹਿਰੂ ਪਾਰਕ ‘ਚ ਇੱਕਠੀ, ਸ਼ਹਿਰ ਦੀਆਂ ਵੱਖ ਵੱਖ ਜੱਥੇਬੰਦੀਆਂ ਦਾ ਮਿਲਿਆ ਸਾਥ ਦੁਰਵਿਵਹਾਰ ਦੇ ਦੋਸ਼ਾਂ ਕਾਰਨ ਏਐਸਆਈ ਮੁਅੱਤਲ, ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ-ਐਸਐਸਪੀ ਦੀਪਕ ਹਿਲੌਰੀ ਗੁਰਦਾਸਪੁਰ, 2 ਅਗਸਤ (ਮੰਨਣ ਸੈਣੀ)। ਥਾਣਾ ਸਿਟੀ ਗੁਰਦਾਸਪੁਰ ਦੇ ਬਾਹਰ ਮਾਹੌਲ … Continue reading ਧਾਰਮਿਕ ਵਿਵਾਦ ਦੇ ਚਲਦਿਆਂ ਦੋ ਧਿਰਾਂ ਵੱਲੋਂ ਦਿਖਾਇਆ ਗਿਆ ਸ਼ਕਤੀ ਪ੍ਰਦਰਸ਼ਨ, ਪੁਲਿਸ ਦੀ ਸੂਝਬੂਝ ਨਾਲ ਮਾਮਲਾ ਹੋਇਆ ਸ਼ਾਂਤ